ਵੱਡਾ ਹਾਦਸਾ ਟੱਲਿਆ, ਖੇਤਾਂ ‘ਚ ਪਲਟੀ ਨਿੱਜੀ ਸਕੂਲ ਦੀ ਬੱਸ, 25 ਬੱਚੇ ਵਾਲ-ਵਾਲ ਬੱਚੇ

ਪਿੰਡ ਵਾਸੀਆਂ ਨੇ ਸੁਰੱਖਿਅਤ ਬਾਹਰ ਕੱਢਿਆ ਸੜਕ ਕਿਨਾਰੇ ਟੁੱਟਣ ਕਾਰਨ ਹਾਦਸਾ ਗੁਰਦਾਸਪੁਰ, 26 ਜੁਲਾਈ (ਦੀ ਪੰਜਾਬ ਵਾਇਰ)। ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਹਰਦਾਨ ਪਿੰਡ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਖੇਤ ‘ਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ … Continue reading ਵੱਡਾ ਹਾਦਸਾ ਟੱਲਿਆ, ਖੇਤਾਂ ‘ਚ ਪਲਟੀ ਨਿੱਜੀ ਸਕੂਲ ਦੀ ਬੱਸ, 25 ਬੱਚੇ ਵਾਲ-ਵਾਲ ਬੱਚੇ